ਸਾਡੀ ਮਾਂ ਬੋਲੀ ਪੰਜਾਬੀ ਸਿਰਫ ਇਕ ਭਾਸ਼ਾ ਨਹੀਂ ਬਲਕਿ ਸਾਡੇ ਸੱਭਿਆਚਾਰ, ਸੱਭਿਆਚਾਰ ਸਾਂਝ, ਮਿਠਾਸ ਅਤੇ ਬੇਪ੍ਰਵਾਹ ਰਵੱਈਏ ਦੀ ਝਲਕ ਹੈ। 100 ਸਾਲ ਤੋਂ ਵੀ ਜ਼ਿਆਦਾ ਪੁਰਾਤਨ ਇਹ ਭਾਸ਼ਾ ਹੁਣ ਪੂਰੇ ਵਿਸ਼ਵ ਵਿੱਚ ਆਪਣੇ ਚਾਹੁਣ ਵਾਲਿਆਂ ਦੀਆਂ ਬਰੂਹਾਂ 'ਤੇ ਪਹੁੰਚਣ ਲਈ ਤਿਆਰ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿਯੋਗ ਨਾਲ ਇਸ ਨੂੰ ਸਿੱਖਣਾ ਹੋਰ ਵੀ ਸੌਖਾ ਕਰਨ ਲਈ ਇਸ ਦੀ ਆਨਲਾਈਨ ਲਰਨਿੰਗ ਲਈ ਵਿਆਪਕ ਯੋਜਨਾ ਤਿਆਰ ਕਰ ਰਹੀ ਹੈ।
Punjabi is not just a language but also the reflection of a culture, a culture of strength, sweetness and carefree attitude. This ancient language with over 100-year-old history is ready to reach its lovers across the world. Shiromani Akali Dal Government is working on a comprehensive roadmap in association with Punjab School Education Board, to make it easy for all to learn this profound language through online learning.
Related Searches :- #Shiromani Akali Dal
No comments:
Post a Comment