Wednesday, 27 January 2016

Punjab C.M. Mr. Parkash Singh Badal called for a meeting with Mayors of the Municipal corporations

ਰਾਜ ਵਿੱਚ ਨਾਗਰਿਕ ਸੁਵਿਧਾਵਾਂ ਵਿੱਚ ਸੁਧਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਨਗਰ ਨਿਗਮਾਂ ਦੇ ਪੰਜਾਬ ਦੇ ਮੇਅਰਾਂ ਨਾਲ ਮੀਟਿੰਗ ਕੀਤੀ। ਉਹਨਾਂ ਨੇ ਸਾਫ ਅਤੇ ਹਰੇ ਭਰੇ ਰਾਜ ਲਈ ਵੱਖ ਵੱਖ ਪਹਿਲਾਂ ਸਬੰਧੀ ਵਿਚਾਰ ਚਰਚਾ ਕੀਤੀ। ਉਹਨਾਂ ਨੇ ਲੋਕਾਂ ਵਿੱਚ ਨਾਗਰਿਕ ਚੇਤਨਾ ਵਧਾਉਣ ਵਾਲੇ ਪ੍ਰੋਗਰਾਮਾਂ 'ਤੇ ਵੀ ਵਿਚਾਰ ਕੀਤਾ।

To improve the quality of the civic amenities in the state, Punjab Chief Minister Mr. Parkash Singh Badal called for a meeting with Mayors of the Municipal Corporations of Punjab. They discussed about various initiatives for a Clean and Green state. They also discussed about the programs to enhance civic consciousness amongst the citizens.

Related Searches :- #Shiromani Akali Dal
#Akali Dal 
#Sad 
#Yad

No comments:

Post a Comment