Thursday, 28 January 2016

CM Parkash Singh Badal has announced a special relief package of Rs.1.56 Cr.

ਮਟਰਾਂ ਦੇ ਕਾਸ਼ਤਕਾਰਾਂ ਦੀ ਬਾਂਹ ਫੜਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਹਨਾਂ ਲਈ 1.56 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸਦਾ ਮਕਸਦ ਰਾਸ਼ਟਰੀ ਬੀਜ ਨਿਗਮ (ਐਨਐਸਸੀ) ਵੱਲੋਂ ਮਟਰਾਂ ਦੇ ਨਕਲੀ ਬੀਜਾਂ ਦੀ ਸਪਲਾਈ ਕਾਰਨ ਮਟਰਾਂ ਦੇ ਕਾਸ਼ਤਕਾਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨਾ ਹੈ। Shiromani Akali Dal's photo.

To extend a helping hand to the ailing pea farmers, CM Parkash Singh Badal has announced a special relief package of Rs.1.56 Crore. The move is aimed at, compensating the loss suffered by the pea farmers, due to supply of spurious pea seeds by the National Seed Corporation (NSC).

Related Searches :- Shiromani Akali Dal  #Akali Dal  #Sad  #Yad

No comments:

Post a Comment